ਬੰਦ ਕਰੋ

ਜ਼ਿਲ੍ਹੇ ਬਾਬਤ

ਇਤਿਹਾਸਕ ਅਤੇ ਪਵਿੱਤਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ 13 ਅਪ੍ਰੈਲ 1992 ਨੂੰ ਵੈਸਾਖੀ ਵਾਲੇ ਦਿਨ ਹੋਦ ਵਿੱਚ ਆਇਆ ।ਇਸਦਾ ਨਾਮ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦੇ ਫਤਿਹ ਸਿੰਘ ਦੇ ਨਾ ਤੋ ਲਿਆ ਗਿਆ । ਇਸ ਦੀਆਂ ਹੱਦਾਂ ਉੱਤਰ ਵੱਲ ਰੋਪੜ ਅਤੇ ਲੁਧਿਆਣਾ, ਦੱਖਣ ਵੱਲ ਪਟਿਆਲਾ, ਪੂਰਵ ਵੱਲ ਮੁਹਾਲੀ,ਰੋਪੜ ਅਤੇ ਪਟਿਆਲਾ ਅਤੇ ਪੱਛਮ ਵੱਲ ਲੁਧਿਆਣਾ ਅਤੇ ਸੰਗਰੂਰ ਨਾਲ ਲੱਗਦੀਆ ਹਨ। ਇਹ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੋ ਪੱਛਮ ਵੱਲ 50 ਕਿਲੋਮੀਟਰ ਦੀ ਦੂਰੀ ਤੇ ਅਤੇ 30 ਡਿਗਰੀ 38 ਉੱਤਰ 76 ਡਿਗਰੀ 27 ਪੂਰਵ ਵਿਚਕਾਰ ਸਥਿਤ ਹੈ। ਜਿਲ੍ਹੇ ਦੀ ਆਰਥਿਕਤਾ ਮੁੱਖ ਤੌਰ ਤੇ ਖੇਤੀ, ਉਦਯੋਗ ਅਤੇ ਸਹਾਇਕ ਧੰਦਿਆ ਤੇ ਨਿਰਭਰ ਕਰਦੀ ਹੈ ।

ਹੋਰ ਪੜ੍ਹੋ…

ਜ਼ਿਲ੍ਹੇ ਤੇ ਇੱਕ ਨਜ਼ਰ

  • ਖੇਤਰ: 26120 Hect.
  • ਜਨਸੰਖਿਆ: 600163
  • ਭਾਸ਼ਾ: ਪੰਜਾਬੀ
  • ਪਿੰਡ: 454
  • ਪੁਰਸ਼: 320795
  • ਇਸਤਰੀ: 279368
Dr. Sona Thind, IAS
ਡਿਪਟੀ ਕਮਿਸ਼ਨਰ ਡਾ: ਸੋਨਾ ਥਿੰਦ ਆਈ.ਏ.ਐਸ