ਬੰਦ ਕਰੋ

ਸਟੇਟ ਪਾਲਿਸੀ

ਪ੍ਰਕਾਸ਼ਨ ਦੀ ਮਿਤੀ : 22/10/2018

ਬਜ਼ੁਰਗਾਂ ਦੀ ਭਲਾਈ ਲਈ ਬਣਾਈ ਸਟੇਟ ਪਾਲਿਸੀ ਛੇਤੀ ਹੀ ਕੀਤੀ ਜਾਵੇਗੀ ਲਾਗੂ : ਅਰੁਨਾ ਚੌਧਰੀ

  1. 12 ਲੱਖ 69 ਹਜਾਰ 362 ਪੈਨਸ਼ਨਰਾਂ ਨੂੰ ਹਰੇਕ ਮਹੀਨੇ ਰੈਗੂਲਰ ਪੈਨਸ਼ਨ ਦੇਣ ਵਾਸਤੇ ਬਜਟ ਵਿੱਚ 1158 ਕਰੋੜ 67 ਲੱਖ ਰੁਪਏ ਦੀ ਕੀਤੀ ਵਿਵਸਥਾ
  2. 60 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਪੀ.ਆਰ.ਟੀ.ਸੀ. ਤੇ ਪੰਜਾਬ ਰੋਡਵੇਜ ਵਿੱਚ ਅੱਧੇ ਟਿਕਟ ਦੀ ਦਿੱਤੀ ਜਾ ਰਹੀ ਹੈ ਸਹੂਲਤ
  3. ਸਮਾਜਿਕ ਸੁਰੱਖਿਆ ਮੰਤਰੀ ਨੇ ਫ਼ਤਹਿਗੜ੍ਹ ਸਾਹਿਬ ਵਿਖੇ ਬਜ਼ੁਰਗਾਂ ਲਈ ਡੇਅ ਕੇਅਰ ਸੈਂਟਰ ਬਣਾਉਣ ਲਈ 10 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਕੀਤਾ ਐਲਾਨ
  4. ਅੰਤਰਰਾਜ਼ੀ ਬਜ਼ੁਰਗ ਦਿਵਸ ਮੌਕੇ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ਼ ਵਿਖੇ ਰਾਜ ਪੱਧਰੀ ਸਮਾਗਮ ਦਾ ਆਯੋਜਨ
  5. ਵੱਖ-ਵੱਖ ਖੇਤਰਾਂ ‘ਚ ਵਧੀਆ ਕਾਰਗੁਜ਼ਾਰੀ ਵਿਖਾਉਣ ਵਾਲੇ ਬਜ਼ੁਰਗਾਂ ਦਾ ਕੀਤਾ ਗਿਆ ਸਨਮਾਨ
  6. ‘ਸਾਡੇ ਬਜ਼ੁਰਗ ਸਾਡਾ ਸਰਮਾਇਆ’ ਨਾਂਅ ਦੀ ਕਿਤਾਬ ਕੀਤੀ ਗਈ ਜਾਰੀ