ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਤਹਿਤ 19ਵੀਂ ਕਿਸ਼ਤ ਦੀ ਕਿਸਾਨ ਸਨਮਾਨ ਸਮਾਰੋਹ ਰਿਲੀਜ਼।
24/02/2025 - 31/12/2025
ਕ੍ਰਿਸ਼ੀ ਵਿਗਿਆਨ ਕੇਂਦਰ, ਫਤਹਿਗੜ੍ਹ ਸਾਹਿਬ
ਕਿਸਾਨ ਸਨਮਾਨ ਸਮਾਰੋਹ
ਸਮਾਰੋਹ: ਭਾਗਲਪੁਰ, ਬਿਹਾਰ ਤੋਂ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਅਧੀਨ 19ਵੀਂ ਕਿਸ਼ਤ ਜਾਰੀ
ਮਿਤੀ: 24 ਫਰਵਰੀ 2025
ਸਥਾਨ: ਕ੍ਰਿਸ਼ੀ ਵਿਗਿਆਨ ਕੇਂਦਰ, ਫਤਿਹਗੜ੍ਹ ਸਾਹਿਬ
ਵੈੱਬਕਾਸਟ: ਨੈਸ਼ਨਲ ਇਨਫੋਰਮੈਟਿਕਸ ਸੈਂਟਰ (ਐਨਆਈਸੀ) ਦੁਆਰਾ
ਵੈੱਬਕਾਸਟ ਲਿੰਕ: https://pmindiawebcast.nic.in/2025/24feb25.html
ਦੇਖੋ (950 KB)