ਬੰਦ ਕਰੋ

ਕੋਵਿਡ ਕੇਅਰ ਸੈਂਟਰ, ਮੰਡੀ ਗੋਬਿੰਦਗੜ੍ਹ ਲਈ ਮੈਡੀਕਲ ਅਧਿਕਾਰੀਆਂ ਦੀ ਭਰਤੀ (ਆਖਰੀ ਤਾਰੀਖ: 01/07/2020, 5.00PM)

ਕੋਵਿਡ ਕੇਅਰ ਸੈਂਟਰ, ਮੰਡੀ ਗੋਬਿੰਦਗੜ੍ਹ ਲਈ ਮੈਡੀਕਲ ਅਧਿਕਾਰੀਆਂ ਦੀ ਭਰਤੀ (ਆਖਰੀ ਤਾਰੀਖ: 01/07/2020, 5.00PM)
ਸਿਰਲੇਖ ਵਰਣਨ Start Date End Date ਮਿਸਲ
ਕੋਵਿਡ ਕੇਅਰ ਸੈਂਟਰ, ਮੰਡੀ ਗੋਬਿੰਦਗੜ੍ਹ ਲਈ ਮੈਡੀਕਲ ਅਧਿਕਾਰੀਆਂ ਦੀ ਭਰਤੀ (ਆਖਰੀ ਤਾਰੀਖ: 01/07/2020, 5.00PM)

ਕੋਵਿਡ ਕੇਅਰ ਸੈਂਟਰ, ਮੰਡੀ ਗੋਬਿੰਦਗੜ੍ਹ ਲਈ ਮੈਡੀਕਲ ਅਧਿਕਾਰੀ ਅਸਾਮੀਆਂ ਲਈ ਬਿਨੈਕਾਰ ਅਪਲਾਈ ਕਰ ਸਕਦੇ ਹਨ ਅਤੇ ਆਪਣਾ Resume ਈਮੇਲ ਆਈਡੀ ‘ਤੇ ਭੇਜ ਸਕਦੇ ਹਨ: adc.fth@punjab.gov.in

ਵਧੇਰੇ ਜਾਣਕਾਰੀ ਲਈ / ਭਰਤੀ ਨੋਟਿਸ ਨਾਲ ਜੁੜੀ ਪੀਡੀਐਫ ਦੇਖੋ

ਦਰਖਾਸਤਾਂ ਦੀ ਪੜਤਾਲ ਤੋਂ ਬਾਅਦ ਉਚਿਤ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਵੇਗਾ ਅਤੇ interview ਲਈ ਬੁਲਾਇਆ ਜਾਵੇਗਾ.

ਅਰਜ਼ੀ ਦੇਣ ਦੀ ਆਖ਼ਰੀ ਤਰੀਕ: 01/07/2020 (ਬੁੱਧਵਾਰ) 5.00 PM ਹੈ

29/06/2020 29/06/2021 ਦੇਖੋ (311 KB)