ਕੁਝ ਨਵਾਂ
| ਸਿਰਲੇਖ | ਵਰਣਨ | Start Date | End Date | ਮਿਸਲ |
|---|---|---|---|---|
| ਥੋੜ੍ਹੇ ਸਮੇਂ ਲਈ ਕੋਟੇਸ਼ਨ (ਭਾਅ-ਸੂਚੀ) ਸਬੰਧੀ ਸੂਚਨਾ | ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਫਤਿਹਗੜ੍ਹ ਸਾਹਿਬ ਵੱਲੋਂ 9ਵੇਂ ਰਾਸ਼ਟਰੀ ਪੋਸ਼ਣ ਮਹੀਨੇ 2026 ਲਈ ਸਮੱਗਰੀ ਖਰੀਦਣ ਵਾਸਤੇ ਥੋੜ੍ਹੇ ਸਮੇਂ ਲਈ ਕੋਟੇਸ਼ਨ ਸਬੰਧੀ ਸੂਚਨਾ। |
06/10/2026 | 09/10/2026 | ਦੇਖੋ (245 KB) |
| ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਰਜਿਸਟਰਡ ਟਰੈਵਲ ਏਜੰਟਾਂ ਦੀ ਸੂਚੀ। | ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਰਜਿਸਟਰਡ ਟਰੈਵਲ ਏਜੰਟਾਂ ਦੀ ਸੂਚੀ।
|
21/09/2026 | 21/09/2027 | ਦੇਖੋ (866 KB) |
| ਆਈਲੈਟਸ ਅਤੇ ਇਮੀਗ੍ਰੇਸ਼ਨ ਲਾਇਸੈਂਸ ਰੱਦ ਕਰਨ ਸੰਬੰਧੀ। | ਮੈਸਰਜ਼ ਸੁਪਰੀਮ ਸਟੱਡੀਜ਼, ਦੇਸ਼ ਭਗਤ ਯੂਨੀਵਰਸਿਟੀ ਨੇੜੇ, ਮੰਡੀ ਗੋਬਿੰਦਗੜ੍ਹ ਰੋਡ, ਅਮਲੋਹ, ਜ਼ਿਲ੍ਹਾ – ਫਤਿਹਗੜ੍ਹ ਸਾਹਿਬ ਨੂੰ ਜਾਰੀ ਕੀਤੇ ਗਏ ਆਈਲੈਟਸ ਅਤੇ ਇਮੀਗ੍ਰੇਸ਼ਨ ਲਾਇਸੈਂਸ ਨੰਬਰ 59/MC-1 ਮਿਤੀ 14.01.2021 ਨੂੰ ਰੱਦ ਕਰਨਾ। |
29/04/2026 | 30/04/2030 | ਦੇਖੋ (446 KB) |
| ਜਾਰੀ ਕੀਤੇ ਅਤੇ ਰੱਦ ਕੀਤੇ ਲਾਇਸੈਂਸ ਦੀ ਸੂਚੀ। | ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਟ੍ਰੈਵਲ ਏਜੰਟ/ਕੰਸਲਟੈਂਸੀ/ਟਿਕਟਿੰਗ ਏਜੰਟ/ਆਈਈਐਲਟੀਐਸ ਸੈਂਟਰ ਨੂੰ ਜਾਰੀ ਕੀਤੇ ਅਤੇ ਰੱਦ ਕੀਤੇ ਲਾਇਸੈਂਸ ਦੇ ਵੇਰਵੇ। |
08/01/2026 | 31/12/2030 | ਦੇਖੋ (965 KB) |
| ਆਈਲੈਟਸ ਲਾਇਸੈਂਸ ਰੱਦ | ਅਰੋਮਾ ਐਜੂਕੇਸ਼ਨ, ਮਕਾਨ ਨੰਬਰ – 399, ਸੈਕਟਰ-3ਬੀ, ਮੇਨ ਬਾਜ਼ਾਰ, ਮੰਡੀ ਗੋਬਿੰਦਗੜ੍ਹ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਲਈ ਆਈਲੈਟਸ ਲਾਇਸੈਂਸ ਰੱਦ ਕਰਨਾ। |
03/12/2025 | 03/12/2026 | ਦੇਖੋ (84 KB) |
| ਕੋਵਿਡ -19 / ਨਿੱਜੀ ਅਦਾਰਿਆਂ ਦੇ ਮਾਲਕਾਂ ਨੂੰ ਆਪਣੇ ਕਰਮਚਾਰੀਆਂ ਦੀਆਂ ਸੇਵਾਵਾਂ ਬੰਦ ਨਾ ਕਰਨ ਦੇ ਆਦੇਸ਼ | 31/03/2020 | 31/03/2030 | ਦੇਖੋ (309 KB) | |
| ਕੋਵਿਡ -19 / ਵੱਖ-ਵੱਖ ਸ਼੍ਰੇਣੀਆਂ ਨੂੰ ਛੋਟਾਂ ਸੰਬੰਧੀ ਆਦੇਸ਼ | 30/03/2020 | 30/03/2030 | ਦੇਖੋ (523 KB) | |
| ਕੋਵਿਡ -19 /ਬੈਂਕ ਸ਼ਾਖਾਵਾਂ ਦੇ ਸਵੇਰੇ 11.00 ਵਜੇ ਤੋਂ ਦੁਪਹਿਰ 2.00 ਵਜੇ ਤੱਕ ਖੁੱਲਣ ਦੇ ਸਮੇਂ ਸੰਬੰਧੀ ਆਦੇਸ਼ | 27/03/2020 | 27/03/2030 | ਦੇਖੋ (1 MB) | |
| ਕੋਵਿਡ -19 / ਜ਼ਰੂਰੀ ਵਸਤਾਂ ਦੇ ਵਿਕਰੇਤਾਵਾਂ ਦੀ ਸੂਚੀ, ਜ਼ਿਲ੍ਹਾ ਫਤਿਹਗੜ ਸਾਹਿਬ | 26/03/2020 | 26/03/2030 | ਦੇਖੋ (661 KB) | |
| ਕੋਵੀਡ -19 / ਜ਼ਿਲ੍ਹਾ ਫਤਿਹਗੜ ਸਾਹਿਬ, ਵਿੱਚ Curfew ਦੌਰਾਨ ਆਲੂ ਉਤਪਾਦਕਾਂ ਨੂੰ Relaxation ਦੇਣ ਸੰਬੰਧੀ ਨੋਟਿਸ | 26/03/2020 | 26/03/2030 | ਦੇਖੋ (332 KB) |