ਬੰਦ ਕਰੋ

ਭਰਤੀ

ਭਰਤੀ
ਸਿਰਲੇਖ ਵਰਣਨ Start Date End Date ਮਿਸਲ
ਮਨਰੇਗਾ ਅਧੀਨ ਵੱਖ-ਵੱਖ ਖਾਲੀ ਅਸਾਮੀਆਂ ਲਈ ਭਰਤੀ ਨੋਟਿਸ – ਜ਼ਿਲ੍ਹਾ ਫਤਿਹਗੜ ਸਾਹਿਬ 12/01/2021 12/01/2022 ਦੇਖੋ (419 KB)
ਸਖੀ ਵਨ ਸਟਾਪ ਸੈਂਟਰ, ਫਤਿਹਗੜ ਸਾਹਿਬ ਦੀਆਂ ਪੋਸਟਾਂ ਲਈ ਇਸ਼ਤਿਹਾਰ 25/11/2020 24/11/2021 ਦੇਖੋ (4 MB)
ਵਾਕ ਇਨ ਇੰਟਰਵਿਯੂ – ਰੂਰਲ ਅਰਬਨ ਮਿਸ਼ਨ, ਬਲਾਕ ਖਮਾਣੋਂ, ਫਤਿਹਗੜ ਸਾਹਿਬ ਅਧੀਨ ਖਾਲੀ ਅਸਾਮੀਆਂ 24/08/2020 23/08/2021 ਦੇਖੋ (374 KB)
ਏ.ਡੀ.ਸੀ. (ਡੀ) -ਕਮ-ਏ.ਡੀ.ਪੀ.ਸੀ (ਮਨਰੇਗਾ), ਫਤਿਹਗੜ ਸਾਹਿਬ ਵਿਖੇ ਮਨਰੇਗਾ ਸਕੀਮ ਵਿਚ ਤਕਨੀਕੀ ਸਹਾਇਕਾਂ ਦੀਆਂ ਤਿੰਨ ਅਸਾਮੀਆਂ ਲਈ ਇਸ਼ਤਿਹਾਰ 27/07/2020 26/07/2021 ਦੇਖੋ (847 KB)
ਕੋਵਿਡ ਕੇਅਰ ਸੈਂਟਰ ਮੰਡੀ ਗੋਬਿੰਦਗੜ ਲਈ ਸੂਚੀਬੱਧ ਮੈਡੀਕਲ ਅਫਸਰਾਂ ਦੀ ਸੂਚੀ 03/07/2020 03/07/2021 ਦੇਖੋ (677 KB)
ਕੋਵਿਡ ਕੇਅਰ ਸੈਂਟਰ, ਮੰਡੀ ਗੋਬਿੰਦਗੜ੍ਹ ਲਈ ਮੈਡੀਕਲ ਅਧਿਕਾਰੀਆਂ ਦੀ ਭਰਤੀ (ਆਖਰੀ ਤਾਰੀਖ: 01/07/2020, 5.00PM)

ਕੋਵਿਡ ਕੇਅਰ ਸੈਂਟਰ, ਮੰਡੀ ਗੋਬਿੰਦਗੜ੍ਹ ਲਈ ਮੈਡੀਕਲ ਅਧਿਕਾਰੀ ਅਸਾਮੀਆਂ ਲਈ ਬਿਨੈਕਾਰ ਅਪਲਾਈ ਕਰ ਸਕਦੇ ਹਨ ਅਤੇ ਆਪਣਾ Resume ਈਮੇਲ ਆਈਡੀ ‘ਤੇ ਭੇਜ ਸਕਦੇ ਹਨ: adc.fth@punjab.gov.in

ਵਧੇਰੇ ਜਾਣਕਾਰੀ ਲਈ / ਭਰਤੀ ਨੋਟਿਸ ਨਾਲ ਜੁੜੀ ਪੀਡੀਐਫ ਦੇਖੋ

ਦਰਖਾਸਤਾਂ ਦੀ ਪੜਤਾਲ ਤੋਂ ਬਾਅਦ ਉਚਿਤ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਵੇਗਾ ਅਤੇ interview ਲਈ ਬੁਲਾਇਆ ਜਾਵੇਗਾ.

ਅਰਜ਼ੀ ਦੇਣ ਦੀ ਆਖ਼ਰੀ ਤਰੀਕ: 01/07/2020 (ਬੁੱਧਵਾਰ) 5.00 PM ਹੈ

29/06/2020 29/06/2021 ਦੇਖੋ (311 KB)
ਸ਼ਯਾਮਾ ਪ੍ਰਸਾਦ ਦਿਹਾਤੀ-ਸ਼ਹਿਰੀ ਮਿਸ਼ਨ ਦੇ ਤਹਿਤ ਸੀਡੀਐਮਯੂ ਦੇ ਅਹੁਦੇ ਲਈ Interview ਮੁਲਤਵੀ ਕਰਨ ਦੇ ਸੰਬੰਧ ਵਿੱਚ ਨੋਟਿਸ 02/04/2020 02/04/2021 ਦੇਖੋ (306 KB)
ਕਲੱਸਟਰ ਕੋਆਰਡੀਨੇਟਰ ਦੇ ਅਹੁਦੇ ਲਈ ਚੁਣੇ ਗਏ ਉਮੀਦਵਾਰਾਂ ਦੀ ਸੂਚੀ ਜਿਸ ਲਈ ਇੰਟਰਵਿਯੂ 19/02/2020 ਨੂੰ ਰੱਖੀ ਗਈ ਸੀ 26/02/2020 26/02/2030 ਦੇਖੋ (350 KB)
ਐਸ.ਆਰ.ਐਲ.ਐਮ ਸਕੀਮ ਅਧੀਨ ਕਲੱਸਟਰ ਕੋਆਰਡੀਨੇਟਰ ਦੇ ਅਹੁਦੇ ਲਈ ਏ.ਡੀ.ਸੀ. (ਡੀ), ਦਫਤਰ, ਫਤਿਹਗੜ ਸਾਹਿਬ ਵਿਖੇ ਇੰਟਰਵਿਯੂ ਨੋਟਿਸ

ਐਸ.ਆਰ.ਐਲ.ਐਮ ਸਕੀਮ ਅਧੀਨ ਕਲੱਸਟਰ ਕੋਆਰਡੀਨੇਟਰ ਦੇ ਅਹੁਦੇ ਲਈ ਏ.ਡੀ.ਸੀ. (ਡੀ), ਦਫਤਰ, ਫਤਿਹਗੜ ਸਾਹਿਬ ਵਿਖੇ ਇੰਟਰਵਿਯੂ ਨੋਟਿਸ

12/02/2020 28/02/2030 ਦੇਖੋ (643 KB)
ਪੁਰਾਲੇਖ