ਘੋਸ਼ਣਾਵਾਂ
ਸਿਰਲੇਖ | ਵਰਣਨ | Start Date | End Date | ਮਿਸਲ |
---|---|---|---|---|
ਜਨਤਕ ਨੋਟਿਸ (ਕੋਟੇਸ਼ਨ)। | ਮੋਬਾਈਲ ਐਂਡਰਾਇਡ ਟੈਬਲੇਟ (ਮਾਤਰਾ-01 ਨੰਬਰ) ਦੀ ਖਰੀਦ ਲਈ ਲੋੜੀਂਦੇ ਕੁਟੇਸ਼ਨ। |
01/04/2025 | 06/04/2025 | ਦੇਖੋ (626 KB) |
ਇੱਕ ਜ਼ਿਲ੍ਹਾ ਇੱਕ ਉਤਪਾਦ | 04/04/2024 | 04/04/2025 | ਦੇਖੋ (7 MB) | |
ਅਧਿਕਾਰੀਆਂ ਲਈ ਵਾਹਨ ਕਿਰਾਏ ‘ਤੇ ਲੈਣ ਸੰਬੰਧੀ ਟੈਂਡਰ ਨੋਟਿਸ। | 21/03/2025 | 28/03/2025 | ਦੇਖੋ (951 KB) | |
ਦਫ਼ਤਰ ਜ਼ਿਲ੍ਹਾ ਪ੍ਰੋਗਰਾਮ ਅਫਸਰ, ਫਤਿਹਗੜ੍ਹ ਸਾਹਿਬ ਦੁਆਰਾ ਕੁਟੇਸ਼ਨ ਨੋਟਿਸ। | ਕੁਟੇਸ਼ਨਾਂ ਦੀ ਲੋੜ ਹੈ – ਫਰਨੀਚਰ, ਰਸੋਈ ਦੇ ਸਹਾਇਕ ਉਪਕਰਣ, ਕੰਪਿਊਟਰ ਅਤੇ ਪੈਰੀਫਿਰਲ ਦੀ ਖਰੀਦ ਲਈ। |
24/03/2025 | 26/03/2025 | ਦੇਖੋ (377 KB) |
ਟੈਂਡਰ ਨੋਟਿਸ – ਸਫਾਈ ਅਤੇ ਰੱਖ-ਰਖਾਅ। | ਜ਼ਿਲ੍ਹਾ ਪ੍ਰਬੰਧਕੀ ਅਤੇ ਤਹਿਸੀਲ ਕੰਪਲੈਕਸ – ਫਤਿਹਗੜ੍ਹ ਸਾਹਿਬ, ਤਹਿਸੀਲ ਕੰਪਲੈਕਸ ਖਮਾਣੋਂ ਦੀ ਸਫਾਈ ਅਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ – ਫਤਿਹਗੜ੍ਹ ਸਾਹਿਬ ਵਿਖੇ ਪਾਰਕਾਂ ਦੀ ਦੇਖਭਾਲ ਸਬੰਧੀ। |
13/03/2025 | 24/03/2025 | ਦੇਖੋ (1 MB) |
ਜਨਤਕ ਨੋਟਿਸ – 55″ ਇੰਚ ਸਮਾਰਟ LED ਟੀਵੀ ਦੀ ਖਰੀਦ ਲਈ ਕੁਟੇਸ਼ਨ ਦੀ ਲੋੜ ਹੈ। | 18/03/2025 | 24/03/2025 | ਦੇਖੋ (482 KB) | |
ਟੈਂਡਰ ਨੋਟਿਸ – ਸਾਈਕਲ ਸਟੈਂਡ ਅਤੇ ਕੰਟੀਨ। | ਸਾਈਕਲ ਸਟੈਂਡ ਅਤੇ ਕੰਟੀਨ ਦੀ ਨਿਲਾਮੀ ਲਈ ਜਨਤਕ ਨੋਟਿਸ (ਜ਼ਿਲ੍ਹਾ ਪ੍ਰਸ਼ਾਸਨ – ਫਤਿਹਗੜ੍ਹ ਸਾਹਿਬ) |
06/03/2025 | 20/03/2025 | ਦੇਖੋ (428 KB) |
ਚੋਣਾਂ 2024 ਲਈ ਸਟੇਸ਼ਨਰੀ ਦਾ ਟੈਂਡਰ ਅਪਡੇਟ ਕੀਤਾ ਗਿਆ | 13/03/2024 | 13/03/2025 | ਦੇਖੋ (1 MB) | |
600 ਪੋਲਿੰਗ ਸਟੇਸ਼ਨਾਂ (ਹਰੇਕ ਲਈ 8) ਚੋਣ 2024 ਲਈ ਪੋਸਟਰਾਂ ਦਾ ਟੈਂਡਰ | 13/03/2024 | 13/03/2025 | ਦੇਖੋ (596 KB) | |
ਟਰੈਵਲ ਏਜੰਟ ਦਾ ਲਾਇਸੈਂਸ ਰੱਦ ਕਰਨਾ | 07/02/2024 | 07/02/2025 | ਦੇਖੋ (599 KB) |