ਬੰਦ ਕਰੋ

ਘੋਸ਼ਣਾਵਾਂ

Filter Past ਘੋਸ਼ਣਾਵਾਂ

To
ਘੋਸ਼ਣਾਵਾਂ
ਸਿਰਲੇਖ ਵਰਣਨ Start Date End Date ਮਿਸਲ
ਮੰਡੀ ਗੋਬਿੰਦਗੜ ਵਿਖੇ ਪ੍ਰਸਤਾਵਿਤ ਆਰ.ਓ.ਬੀ. ਲਈ ਜ਼ਮੀਨ ਐਕੁਆਇਰ ਕਰਨ ਸਬੰਧੀ ਸਮਾਜਿਕ ਪ੍ਰਭਾਵ ਮੁਲਾਂਕਣ ਦੀ ਨੋਟੀਫਿਕੇਸ਼ਨ 14/09/2020 13/09/2021 ਦੇਖੋ (1 MB)
ਵਾਕ ਇਨ ਇੰਟਰਵਿਯੂ – ਰੂਰਲ ਅਰਬਨ ਮਿਸ਼ਨ, ਬਲਾਕ ਖਮਾਣੋਂ, ਫਤਿਹਗੜ ਸਾਹਿਬ ਅਧੀਨ ਖਾਲੀ ਅਸਾਮੀਆਂ 24/08/2020 23/08/2021 ਦੇਖੋ (374 KB)
ਵਿਦੇਸ਼ੀ ਯਾਤਰੀਆਂ / ਵਿਅਕਤੀਆਂ ਦੀ ਸੂਚੀ, ਜੋ ਕੁਆਰੰਟੀਨ ਵਿਚ ਸਨ ਅਤੇ ਜਿਸ ਦੇ ਪਾਸਪੋਰਟ ਵੱਖ ਵੱਖ ਹਵਾਈ ਅੱਡਿਆਂ ਤੋਂ ਪ੍ਰਾਪਤ ਹੋਏ ਹਨ 04/08/2020 03/08/2021 ਦੇਖੋ (492 KB)
ਮਨਰੇਗਾ ਸਕੀਮ ਵਿੱਤੀ ਸਾਲ 2019-20 ਦੇ ਆਡਿਟ ਲਈ ਸੀਏ ਫਰਮਾਂ ਦੀਆਂ ਸੇਵਾਵਾਂ ਲੈਣ ਲਈ ਟੈਂਡਰ ਨੋਟਿਸ 31/07/2020 30/07/2021 ਦੇਖੋ (2 MB)
ਏ.ਡੀ.ਸੀ. (ਡੀ) -ਕਮ-ਏ.ਡੀ.ਪੀ.ਸੀ (ਮਨਰੇਗਾ), ਫਤਿਹਗੜ ਸਾਹਿਬ ਵਿਖੇ ਮਨਰੇਗਾ ਸਕੀਮ ਵਿਚ ਤਕਨੀਕੀ ਸਹਾਇਕਾਂ ਦੀਆਂ ਤਿੰਨ ਅਸਾਮੀਆਂ ਲਈ ਇਸ਼ਤਿਹਾਰ 27/07/2020 26/07/2021 ਦੇਖੋ (847 KB)
ਜਨਤਕ ਇਕੱਠਾਂ ‘ਤੇ ਪਾਬੰਦੀ ਦੇ ਆਦੇਸ਼ 14/07/2020 14/07/2021 ਦੇਖੋ (957 KB)
ਕਿਸੇ ਵੀ ਕਿਸਮ ਦੀ ਪੋਸਟ/DAK/ ਜਨਤਕ ਸੇਵਾ / ਸ਼ਿਕਾਇਤਾਂ ਲਈ ਡੀ.ਸੀ. ਦਫਤਰ ਨੂੰ ਭੇਜਣ ਲਈ ਈ-ਮੇਲ ਆਈ.ਡੀ.

DC office Fatehgarh Sahib, Supdtt., General, Grade 2 : rajesh22fgs@gmail.com
DC office Fatehgarh Sahib, Supdtt., (Revenue), Grade 2 : seemac1397@gmail.com
Establishment branch (EA) : eabranchfgs@gmail.com
Misc. Branch (MA) : mabranch88@gmail.com
Arms Licensing Branch (PLA) : plabranchfgs@gmail.com

14/07/2020 14/07/2021 ਦੇਖੋ (160 KB)
ਕੋਵਿਡ ਕੇਅਰ ਸੈਂਟਰ ਮੰਡੀ ਗੋਬਿੰਦਗੜ ਲਈ ਸੂਚੀਬੱਧ ਮੈਡੀਕਲ ਅਫਸਰਾਂ ਦੀ ਸੂਚੀ 03/07/2020 03/07/2021 ਦੇਖੋ (677 KB)
ਆਂਗਨਵਾੜੀ ਵਰਕਰਾਂ / ਆਂਗਣਵਾੜੀ ਹੈਲਪਰਾਂ ਦੀਆਂ ਖਾਲੀ ਅਸਾਮੀਆਂ ਲਈ ਇਸ਼ਤਿਹਾਰ 03/06/2021 03/07/2021 ਦੇਖੋ (467 KB)
ਕੋਵਿਡ ਕੇਅਰ ਸੈਂਟਰ, ਮੰਡੀ ਗੋਬਿੰਦਗੜ੍ਹ ਲਈ ਮੈਡੀਕਲ ਅਧਿਕਾਰੀਆਂ ਦੀ ਭਰਤੀ (ਆਖਰੀ ਤਾਰੀਖ: 01/07/2020, 5.00PM)

ਕੋਵਿਡ ਕੇਅਰ ਸੈਂਟਰ, ਮੰਡੀ ਗੋਬਿੰਦਗੜ੍ਹ ਲਈ ਮੈਡੀਕਲ ਅਧਿਕਾਰੀ ਅਸਾਮੀਆਂ ਲਈ ਬਿਨੈਕਾਰ ਅਪਲਾਈ ਕਰ ਸਕਦੇ ਹਨ ਅਤੇ ਆਪਣਾ Resume ਈਮੇਲ ਆਈਡੀ ‘ਤੇ ਭੇਜ ਸਕਦੇ ਹਨ: adc.fth@punjab.gov.in

ਵਧੇਰੇ ਜਾਣਕਾਰੀ ਲਈ / ਭਰਤੀ ਨੋਟਿਸ ਨਾਲ ਜੁੜੀ ਪੀਡੀਐਫ ਦੇਖੋ

ਦਰਖਾਸਤਾਂ ਦੀ ਪੜਤਾਲ ਤੋਂ ਬਾਅਦ ਉਚਿਤ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਵੇਗਾ ਅਤੇ interview ਲਈ ਬੁਲਾਇਆ ਜਾਵੇਗਾ.

ਅਰਜ਼ੀ ਦੇਣ ਦੀ ਆਖ਼ਰੀ ਤਰੀਕ: 01/07/2020 (ਬੁੱਧਵਾਰ) 5.00 PM ਹੈ

29/06/2020 29/06/2021 ਦੇਖੋ (311 KB)