ਘੋਸ਼ਣਾਵਾਂ
Filter Past ਘੋਸ਼ਣਾਵਾਂ
| ਸਿਰਲੇਖ | ਵਰਣਨ | Start Date | End Date | ਮਿਸਲ |
|---|---|---|---|---|
| 4.0 ਅਨਲੌਕ ਗਾਈਡਲਾਈਨਜ 9.9.2020 ਤੋਂ 30.09.2020 | 01/09/2020 | 30/09/2020 | ਦੇਖੋ (957 KB) | |
| ਐਕਵਾਇਟ ਪਸ਼ੂ ਸਿਹਤ ਅਤੇ ਵਾਤਾਵਰਣ ਪ੍ਰਬੰਧਨ ਪ੍ਰਯੋਗਸ਼ਾਲਾ ਲਈ ਵਸਤੂਆਂ ਦੀ ਖਰੀਦ ਲਈ ਟੈਂਡਰ ਦਸਤਾਵੇਜ਼ ਫਿਸ਼ ਸੀਡ ਫਾਰਮ ਬਾਗੜੀਆਂ ਫਗਨਮਾਜਰਾ, ਫਤਿਹਗੜ ਸਾਹਿਬ | 03/09/2019 | 30/09/2019 | ਦੇਖੋ (738 KB) | |
| ਐਕਵਾਇਟ ਪਸ਼ੂ ਸਿਹਤ ਅਤੇ ਵਾਤਾਵਰਣ ਪ੍ਰਬੰਧਨ ਪ੍ਰਯੋਗਸ਼ਾਲਾ ਲਈ ਵਸਤੂਆਂ ਦੀ ਖਰੀਦ ਲਈ ਟੈਂਡਰ ਨੋਟਿਸ ਫਿਸ਼ ਸੀਡ ਫਾਰਮ ਬਾਗੜੀਆਂ ਫਗਨਮਾਜਰਾ, ਫਤਿਹਗੜ ਸਾਹਿਬ | 03/09/2019 | 30/09/2019 | ਦੇਖੋ (412 KB) | |
| ਪਟਿਆਲਾ ਵਿਖੇ 19.08.2019 ਤੋਂ 31.08.2019 ਤੱਕ ਫੌਜ ਦੀ ਭਰਤੀ ਦੀ ਰੈਲੀ | 01/07/2019 | 31/08/2019 | ਦੇਖੋ (1 MB) | |
| ਮਾਤਾ ਸੁੰਦਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਵੱਖ ਵੱਖ ਅਸਾਮੀਆਂ ਲਈ Interview ਮੁਲਤਵੀ ਨੋਟਿਸ | 22/08/2019 | 26/08/2019 | ਦੇਖੋ (105 KB) | |
| SRLM ਦੇ ਤਹਿਤ ਭਰਤੀ ਲਈ ਨੋਟਿਸ | 22/07/2019 | 06/08/2019 | ਦੇਖੋ (1 MB) | |
| ਸ਼ੁਧਤਾ ਨੋਟਿਸ- ਪੇਂਡੂ ਵਿਕਾਸ / ਪ੍ਰਬੰਧਨ ਮਾਹਿਰ ਦੇ ਅਹੁਦੇ ਲਈ ਇੰਟਰਵਿਊ | 05/07/2019 | 31/07/2019 | ਦੇਖੋ (329 KB) | |
| SRLM ਸਕੀਮ ਦੇ ਤਹਿਤ ਕਲਸਟਰ ਕੋਆਰਡੀਨੇਟਰ ਦੇ ਅਹੁਦੇ ਲਈ ਇੰਟਰਵਿਊ ਦਾ ਨੋਟਿਸ | 24/06/2019 | 03/07/2019 | ਦੇਖੋ (983 KB) | |
| ਅਪਾਹਜ ਹੋਣ ਵਾਲੇ ਵਿਅਕਤੀ ਨੂੰ ਸੰਬੋਧਿਤ ਕਰਨ ਲਈ ਢੁਕਵੇਂ ਸ਼ਬਦਾਂ ਦੀ ਵਰਤੋਂ | 13/11/2018 | 31/12/2018 | ਦੇਖੋ (899 KB) | |
| ਮਾਣਯੋਗ ਸੁਪਰੀਮ ਕੋਰਟ ਵੱਲੋਂ ਦੀਵਾਲੀ, ਗੁਰਪੁਰਬ, ਕ੍ਰਿਸਮਿਸ ਤੇ ਨਵੇਂ ਸਾਲ ਦੀ ਆਮਦ ‘ਤੇ ਪਟਾਕੇ ਚਲਾਉਣ ਲਈ ਤੈਅ ਕੀਤੇ ਗਏ ਸਮੇਂ | ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਮਾਣਯੋਗ ਸੁਪਰੀਮ ਕੋਰਟ ਵੱਲੋਂ ਦੀਵਾਲੀ, ਗੁਰਪੁਰਬ, ਕ੍ਰਿਸਮਿਸ ਤੇ ਨਵੇਂ ਸਾਲ ਦੀ ਆਮਦ ‘ਤੇ ਪਟਾਕੇ ਚਲਾਉਣ ਲਈ ਤੈਅ ਕੀਤੇ ਗਏ ਸਮੇਂ ਅਨੁਸਾਰ ਹੀ ਪਟਾਕੇ ਚਲਾਏ ਜਾਣ। ਉਨ੍ਹਾਂ ਕਿਹਾ ਕਿ ਪਟਾਕੇ ਚਲਾਉਣ ਨਾਲ ਜਿਥੇ ਵਾਤਾਵਰਣ ਪ੍ਰਦੂਸ਼ਣ ਵੱਧਦਾ ਹੈ ਉਥੇ ਹੀ ਇਸ ਦਾ ਮਨੁੱਖੀ ਸਿਹਤ ‘ਤੇ ਵੀ ਮਾੜਾ ਅਸਰ ਪੈਂਦਾ ਹੈ। ਇਸ ਤੋਂ ਇਲਾਵਾ ਪਟਾਕੇ ਚਲਾਉਣ ਨਾਲ ਕਈ ਤਰ੍ਹਾਂ ਦੇ ਹਾਦਸੇ ਹੋਣ ਦਾ ਖਤਰਾ ਵੀ ਬਣਿਆਂ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਮਾਣਯੋਗ ਸੁਪਰੀਮ ਕੋਰਟ ਵੱਲੋਂ ਦੀਵਾਲੀ ਨੂੰ ਰਾਤ 8:00 ਵਜੇ ਤੋਂ ਰਾਤ 10 :00 ਵਜੇ ਤੱਕ, ਗੁਰਪੁਰਬ ਵਾਲੇ ਦਿਨ ਸਵੇਰੇ 4:00 ਤੋਂ 5:00 ਵਜੇ ਤੱਕ (ਸਿਰਫ ਇੱਕ ਘੰਟੇ ਲਈ) ਅਤੇ ਰਾਤ ਨੂੰ 9:00 ਵਜੇੋ ਤੋਂ ਰਾਤ 10:00 ਵਜੇ ਤੱਕ ਹੀ ਪਟਾਕੇ ਚਲਾਉਣ ਦਾ ਸਮਾਂ ਤੈਅ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮਾਣਯੋਗ ਕੋਰਟ ਦੇ ਹੁਕਮਾਂ ਅਨੁਸਾਰ ਕ੍ਰਿਸਮਿਸ ਤੇ ਨਵੇਂ ਸਾਲ ਦੀ ਆਮਦ ਮੌਕੇ ਰਾਤ 11:55 ਵਜੇ ਤੋਂ 12:30 ਵਜੇ ਤੱਕ ਹੀ ਪਟਾਕੇ ਚਲਾਏ ਜਾ ਸਕਦੇ ਹਨ। |
05/11/2018 | 31/12/2018 | ਦੇਖੋ (2 MB) |