ਬੰਦ ਕਰੋ

ਟੈਂਡਰ

Filter Past ਟੈਂਡਰ

To
ਟੈਂਡਰ
ਸਿਰਲੇਖ ਵਰਣਨ Start Date End Date ਮਿਸਲ
ਨਿਲਾਮੀ ਨੋਟਿਸ – ਪੁਰਾਣੀ ਕਾਰ

ਜ਼ਿਲ੍ਹਾ ਪ੍ਰਸ਼ਾਸਨ, ਫਤਿਹਗੜ੍ਹ ਸਾਹਿਬ ਵੱਲੋਂ ਪੁਰਾਣੀ ਕਾਰ ਦੀ ਵਿਕਰੀ ਲਈ ਨਿਲਾਮੀ ਨੋਟਿਸ।

13/08/2025 26/08/2025 ਦੇਖੋ (317 KB)
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੁੱਖਾਂ ਦੀ ਕਟਾਈ ਲਈ ਟੈਂਡਰ ਨੋਟਿਸ।

ਪੁਰਾਣੀ ਤਹਿਸੀਲ ਫਤਿਹਗੜ੍ਹ ਸਾਹਿਬ ਵਿਖੇ ਵਕੀਲਾਂ ਲਈ ਨਵੇਂ ਚੈਂਬਰ ਬਲਾਕ ਦੀ ਉਸਾਰੀ ਲਈ ਰੁੱਖਾਂ ਦੀ ਕਟਾਈ।

07/08/2025 25/08/2025 ਦੇਖੋ (692 KB)
ਜਨਤਕ ਨੋਟਿਸ (ਕੋਟੇਸ਼ਨ)।

ਮੋਬਾਈਲ ਐਂਡਰਾਇਡ ਟੈਬਲੇਟ (ਮਾਤਰਾ-01 ਨੰਬਰ) ਦੀ ਖਰੀਦ ਲਈ ਲੋੜੀਂਦੇ ਕੁਟੇਸ਼ਨ।

01/04/2025 06/04/2025 ਦੇਖੋ (626 KB)
ਅਧਿਕਾਰੀਆਂ ਲਈ ਵਾਹਨ ਕਿਰਾਏ ‘ਤੇ ਲੈਣ ਸੰਬੰਧੀ ਟੈਂਡਰ ਨੋਟਿਸ। 21/03/2025 28/03/2025 ਦੇਖੋ (951 KB)
ਦਫ਼ਤਰ ਜ਼ਿਲ੍ਹਾ ਪ੍ਰੋਗਰਾਮ ਅਫਸਰ, ਫਤਿਹਗੜ੍ਹ ਸਾਹਿਬ ਦੁਆਰਾ ਕੁਟੇਸ਼ਨ ਨੋਟਿਸ।

ਕੁਟੇਸ਼ਨਾਂ ਦੀ ਲੋੜ ਹੈ – ਫਰਨੀਚਰ, ਰਸੋਈ ਦੇ ਸਹਾਇਕ ਉਪਕਰਣ, ਕੰਪਿਊਟਰ ਅਤੇ ਪੈਰੀਫਿਰਲ ਦੀ ਖਰੀਦ ਲਈ।

24/03/2025 26/03/2025 ਦੇਖੋ (377 KB)
ਟੈਂਡਰ ਨੋਟਿਸ – ਸਫਾਈ ਅਤੇ ਰੱਖ-ਰਖਾਅ।

ਜ਼ਿਲ੍ਹਾ ਪ੍ਰਬੰਧਕੀ ਅਤੇ ਤਹਿਸੀਲ ਕੰਪਲੈਕਸ – ਫਤਿਹਗੜ੍ਹ ਸਾਹਿਬ, ਤਹਿਸੀਲ ਕੰਪਲੈਕਸ ਖਮਾਣੋਂ ਦੀ ਸਫਾਈ ਅਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ – ਫਤਿਹਗੜ੍ਹ ਸਾਹਿਬ ਵਿਖੇ ਪਾਰਕਾਂ ਦੀ ਦੇਖਭਾਲ ਸਬੰਧੀ।

13/03/2025 24/03/2025 ਦੇਖੋ (1 MB)
ਜਨਤਕ ਨੋਟਿਸ – 55″ ਇੰਚ ਸਮਾਰਟ LED ਟੀਵੀ ਦੀ ਖਰੀਦ ਲਈ ਕੁਟੇਸ਼ਨ ਦੀ ਲੋੜ ਹੈ। 18/03/2025 24/03/2025 ਦੇਖੋ (482 KB)
ਟੈਂਡਰ ਨੋਟਿਸ – ਸਾਈਕਲ ਸਟੈਂਡ ਅਤੇ ਕੰਟੀਨ।

ਸਾਈਕਲ ਸਟੈਂਡ ਅਤੇ ਕੰਟੀਨ ਦੀ ਨਿਲਾਮੀ ਲਈ ਜਨਤਕ ਨੋਟਿਸ (ਜ਼ਿਲ੍ਹਾ ਪ੍ਰਸ਼ਾਸਨ – ਫਤਿਹਗੜ੍ਹ ਸਾਹਿਬ)

06/03/2025 20/03/2025 ਦੇਖੋ (428 KB)
ਚੋਣਾਂ 2024 ਲਈ ਸਟੇਸ਼ਨਰੀ ਦਾ ਟੈਂਡਰ ਅਪਡੇਟ ਕੀਤਾ ਗਿਆ 13/03/2024 13/03/2025 ਦੇਖੋ (1 MB)
600 ਪੋਲਿੰਗ ਸਟੇਸ਼ਨਾਂ (ਹਰੇਕ ਲਈ 8) ਚੋਣ 2024 ਲਈ ਪੋਸਟਰਾਂ ਦਾ ਟੈਂਡਰ 13/03/2024 13/03/2025 ਦੇਖੋ (596 KB)