ਪਟਿਆਲਾ ਡਵੀਜ਼ਨ ਦੇ ਕਮਿਸ਼ਨਰ ਦੀਪਿੰਦਰ ਸਿੰਘ ਨੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੀ ਨਵੀਂ ਵੈਬਸਾਈਟ ਨੂੰ ਕੀਤਾ ਜਾਰੀ
ਪ੍ਰਕਾਸ਼ਨਾਂ ਦੀ ਮਿਤੀ: 30/10/2018ਆਮ ਲੋਕ ਪੰਜਾਬੀ ਭਾਸ਼ਾ ਵਿੱਚ ਵੀ ਵੈਬਸਾਈਟ ਤੋਂ ਜਾਣਕਾਰੀ ਹਾਸਲ ਕਰ ਸਕਣਗੇ ਅੱਖਾਂ ਤੋਂ ਨਾ ਵੇਖ ਸਕਣ ਵਾਲੇ ਵਿਅਕਤੀ ਵੀ ਵੈਬਸਾਈਟ ਤੋਂ ਬਰੇਲ ਭਾਸ਼ਾ ਰਾਹੀਂ ਹਾਸਲ ਕਰ ਸਕਣਗੇ ਸਾਰੀ ਜਾਣਕਾਰੀ ਵੈਬਸਾਈਟ ‘ਤੇ ਜ਼ਿਲ੍ਹੇ ਨਾਲ ਸਬੰਧਤ ਸਾਰੀ ਜਾਣਕਾਰੀ ਲਗਾਤਾਰ ਕੀਤੀ ਜਾਵੇਗੀ ਅਪਡੇਟ ਵੈਬਸਾਈਟ ਤੋਂ ਜ਼ਿਲ੍ਹੇ ਦੇ ਇਤਿਹਾਸਕ ਸਥਾਨਾਂ, ਜ਼ਿਲ੍ਹਾ ਪ੍ਰਸ਼ਾਸ਼ਨ ਦੀਆਂ ਵੱਖ-ਵੱਖ ਗਤੀਵਿਧੀਆਂ, ਸਰਕਾਰੀ ਨੋਟੀਫਿਕੇਸ਼ਨਾਂ ਤੇ […]
ਹੋਰ