ਬੰਦ ਕਰੋ

ਹੋਰ ਨਵਾਂ ਕੀ

ਮੈਸਰਜ਼ ਬ੍ਰਿਲੀਅਨਸ ਆਈਲੈਟਸ ਇੰਸਟੀਚਿਊਟ, ਬਾਈਪਾਸ ਰੋਡ, ਤਹਿ. ਅਮਲੋਹ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਆਈਲੈਟਸ ਲਾਇਸੈਂਸ ਨੂੰ ਰੱਦ ਕਰਨ ਸੰਬੰਧੀ।

ਪ੍ਰਕਾਸ਼ਨਾਂ ਦੀ ਮਿਤੀ: 17/02/2025

ਮੈਸਰਜ਼ ਬ੍ਰਿਲੀਅਨਸ ਆਈਲੈਟਸ ਇੰਸਟੀਚਿਊਟ, ਬਾਈਪਾਸ ਰੋਡ, ਤਹਿ. ਅਮਲੋਹ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਲਈ ਆਈਲੈਟਸ ਕੋਚਿੰਗ ਸੈਂਟਰ ਲਾਇਸੈਂਸ ਨੰਬਰ: 45/MC-1 ਮਿਤੀ 22-10-2019 ਨੂੰ ਰੱਦ ਕਰਨਾ।

ਹੋਰ

M/s ਸਟਾਰ ਇਨਫੋਟੈਕ, ਜ਼ਿਲ੍ਹਾ ਕੋਰਟ ਕੰਪਲੈਕਸ ਦੇ ਸਾਹਮਣੇ, ਬੇਸਮੈਂਟ, ਗੁਰੂ ਕਿਰਪਾ ਬਿਲਡਿੰਗ, ਫਤਿਹਗੜ੍ਹ ਸਾਹਿਬ ਦੇ ਆਈਲੈਟਸ ਲਾਇਸੈਂਸ ਨੂੰ ਰੱਦ ਕਰਨ ਸੰਬੰਧੀ।

ਪ੍ਰਕਾਸ਼ਨਾਂ ਦੀ ਮਿਤੀ: 17/02/2025

M/s ਸਟਾਰ ਇਨਫੋਟੈਕ, ਜ਼ਿਲ੍ਹਾ ਕੋਰਟ ਕੰਪਲੈਕਸ ਦੇ ਸਾਹਮਣੇ, ਬੇਸਮੈਂਟ, ਗੁਰੂ ਕਿਰਪਾ ਬਿਲਡਿੰਗ, ਫਤਿਹਗੜ੍ਹ ਸਾਹਿਬ ਲਈ ਆਈਲੈਟਸ ਕੋਚਿੰਗ ਸੈਂਟਰ ਲਾਇਸੈਂਸ ਨੰਬਰ: 41/MC-1 ਮਿਤੀ 11-07-2019 ਨੂੰ ਰੱਦ ਕਰਨਾ।

ਹੋਰ

M/s ਪ੍ਰੈਪ.9 ਐਜੂਕੇਸ਼ਨ ਸਰਵਿਸਿਜ਼, ਸਰਹਿੰਦ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਆਈਲੈਟਸ ਲਾਇਸੈਂਸ ਨੂੰ ਰੱਦ ਕਰਨ ਸੰਬੰਧੀ।

ਪ੍ਰਕਾਸ਼ਨਾਂ ਦੀ ਮਿਤੀ: 11/02/2025

M/s ਪ੍ਰੈਪ.9 ਐਜੂਕੇਸ਼ਨ ਸਰਵਿਸਿਜ਼, ਚੀਮਾ ਕੰਪਲੈਕਸ, ਪਹਿਲੀ ਮੰਜ਼ਿਲ, ਜੋਤੀ ਸਵਰੂਪ ਗੁਰਦੁਆਰਾ ਸਾਹਿਬ ਦੇ ਨੇੜੇ ਲਿੰਕਨ ਕਾਲਜ ਰੋਡ, ਸਰਹਿੰਦ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਆਈਲੈਟਸ ਲਾਇਸੈਂਸ ਨੰਬਰ: 35/MC-1 ਮਿਤੀ 27-05-2019 ਨੂੰ ਰੱਦ ਕਰਨਾ।

ਹੋਰ

M/s ਬਾਂਸਲ ਟਰੈਵਲਜ਼, ਬੱਸੀ ਪਠਾਣਾ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਈ-ਟਿਕਟਿੰਗ ਲਾਇਸੈਂਸ ਨੂੰ ਰੱਦ ਕਰਨ ਸੰਬੰਧੀ।

ਪ੍ਰਕਾਸ਼ਨਾਂ ਦੀ ਮਿਤੀ: 11/02/2025

M/s ਬਾਂਸਲ ਟਰੈਵਲਜ਼, ਬੱਸੀ ਪਠਾਣਾ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਈ-ਟਿਕਟਿੰਗ ਲਾਇਸੈਂਸ ਨੰਬਰ: 38/MC-1 ਮਿਤੀ 27-05-2019 ਨੂੰ ਰੱਦ ਕਰਨਾ।

ਹੋਰ

OURS AMBITION OVERSEAS, Khamanon ਦੇ IELTS ਅਤੇ ਵੀਜ਼ਾ ਕੰਸਲਟੈਂਸੀ ਲਾਇਸੈਂਸ ਨੂੰ ਰੱਦ ਕਰਨ ਸੰਬੰਧੀ।

ਪ੍ਰਕਾਸ਼ਨਾਂ ਦੀ ਮਿਤੀ: 05/02/2025

OURS AMBITION OVERSEAS, ਖਮਾਣੋਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਆਈਲੈਟਸ ਅਤੇ ਵੀਜ਼ਾ ਕੰਸਲਟੈਂਸੀ ਲਾਇਸੈਂਸ ਨੰਬਰ: 33/MC-1 ਮਿਤੀ 27-05-2019 ਨੂੰ ਰੱਦ ਕਰਨ ਸੰਬੰਧੀ।

ਹੋਰ

ਜਨਤਕ ਨੋਟਿਸ – ਮਾਰਕੀਟ ਕਮੇਟੀ ਤੋਂ ਲਾਇਸੈਂਸ ਸੰਬੰਧੀ।

ਪ੍ਰਕਾਸ਼ਨਾਂ ਦੀ ਮਿਤੀ: 23/01/2025

ਪੰਜਾਬ ਖੇਤੀਬਾੜੀ ਉਤਪਾਦ ਮੰਡੀ ਐਕਟ, 1961 (ਪੰਜਾਬ ਐਕਟ ਨੰ. 23 ਆਫ਼ 1961) ਧਾਰਾ 10 ਦੇ ਅਨੁਸਾਰ ਮਾਰਕੀਟ ਕਮੇਟੀ ਤੋਂ ਲਾਇਸੈਂਸ ਸੰਬੰਧੀ।

ਹੋਰ

ਪੰਜਾਬ ਚੋਣ ਕੁਇਜ਼-2025 ਬਾਰੇ।

ਪ੍ਰਕਾਸ਼ਨਾਂ ਦੀ ਮਿਤੀ: 07/01/2025

ਵੋਟਰ ਸਿੱਖਿਆ ਅਤੇ ਜਾਗਰੂਕਤਾ ਵਧਾਉਣ ਲਈ “ਰਾਸ਼ਟਰੀ ਵੋਟਰ ਦਿਵਸ” ਦੇ ਮੌਕੇ ‘ਤੇ “ਪੰਜਾਬ ਚੋਣ ਕੁਇਜ਼-2025″। https://punjab.indiastatquiz.com/

ਹੋਰ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਦੀਆਂ ਚੋਣਾਂ ਲਈ ਮੁੱਢਲੀ ਵੋਟਰ ਸੂਚੀ ਦੀ ਪ੍ਰਕਾਸ਼ਨਾ ਸਬੰਧੀ।

ਪ੍ਰਕਾਸ਼ਨਾਂ ਦੀ ਮਿਤੀ: 03/01/2025

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਦੀਆਂ ਚੋਣਾਂ ਲਈ ਮੁੱਢਲੀ ਵੋਟਰ ਸੂਚੀ ਦੀ ਪ੍ਰਕਾਸ਼ਨਾ ਸਬੰਧੀ।

ਹੋਰ

ਟੈਂਡਰ ਨੋਟਿਸ – ਸ਼ਹੀਦੀ ਸਭਾ ਦਸੰਬਰ 2024 ਦੌਰਾਨ ਟੈਂਟ/ਚੇਅਰਜ਼/ਜਨਰੇਟਰ/ਰਿਕਵਰੀ ਵੈਨ/ਈ-ਰਿਕਸ਼ਾ ਆਦਿ ਕਿਰਾਏ ‘ਤੇ ਲੈਣ ਲਈ।

ਪ੍ਰਕਾਸ਼ਨਾਂ ਦੀ ਮਿਤੀ: 02/12/2024

ਸ਼ਹੀਦੀ ਸਭਾ ਦਸੰਬਰ 2024 ਦੌਰਾਨ ਟੈਂਟ/ਚੇਅਰਜ਼/ਜਨਰੇਟਰ/ਰਿਕਵਰੀ ਵੈਨ/ਈ-ਰਿਕਸ਼ਾ ਆਦਿ ਕਿਰਾਏ ‘ਤੇ ਲੈਣ ਲਈ।

ਹੋਰ