• Site Map
  • Accessibility Links
  • ਪੰਜਾਬੀ
ਬੰਦ ਕਰੋ

ਘੋਸ਼ਣਾਵਾਂ

ਘੋਸ਼ਣਾਵਾਂ
ਸਿਰਲੇਖ ਵਰਣਨ Start Date End Date ਮਿਸਲ
M/s ਸਟਾਰ ਇਨਫੋਟੈਕ, ਜ਼ਿਲ੍ਹਾ ਕੋਰਟ ਕੰਪਲੈਕਸ ਦੇ ਸਾਹਮਣੇ, ਬੇਸਮੈਂਟ, ਗੁਰੂ ਕਿਰਪਾ ਬਿਲਡਿੰਗ, ਫਤਿਹਗੜ੍ਹ ਸਾਹਿਬ ਦੇ ਆਈਲੈਟਸ ਲਾਇਸੈਂਸ ਨੂੰ ਰੱਦ ਕਰਨ ਸੰਬੰਧੀ।

M/s ਸਟਾਰ ਇਨਫੋਟੈਕ, ਜ਼ਿਲ੍ਹਾ ਕੋਰਟ ਕੰਪਲੈਕਸ ਦੇ ਸਾਹਮਣੇ, ਬੇਸਮੈਂਟ, ਗੁਰੂ ਕਿਰਪਾ ਬਿਲਡਿੰਗ, ਫਤਿਹਗੜ੍ਹ ਸਾਹਿਬ ਲਈ ਆਈਲੈਟਸ ਕੋਚਿੰਗ ਸੈਂਟਰ ਲਾਇਸੈਂਸ ਨੰਬਰ: 41/MC-1 ਮਿਤੀ 11-07-2019 ਨੂੰ ਰੱਦ ਕਰਨਾ।

17/02/2025 17/02/2026 ਦੇਖੋ (683 KB)
M/s ਪ੍ਰੈਪ.9 ਐਜੂਕੇਸ਼ਨ ਸਰਵਿਸਿਜ਼, ਸਰਹਿੰਦ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਆਈਲੈਟਸ ਲਾਇਸੈਂਸ ਨੂੰ ਰੱਦ ਕਰਨ ਸੰਬੰਧੀ।

M/s ਪ੍ਰੈਪ.9 ਐਜੂਕੇਸ਼ਨ ਸਰਵਿਸਿਜ਼, ਚੀਮਾ ਕੰਪਲੈਕਸ, ਪਹਿਲੀ ਮੰਜ਼ਿਲ, ਜੋਤੀ ਸਵਰੂਪ ਗੁਰਦੁਆਰਾ ਸਾਹਿਬ ਦੇ ਨੇੜੇ ਲਿੰਕਨ ਕਾਲਜ ਰੋਡ, ਸਰਹਿੰਦ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਆਈਲੈਟਸ ਲਾਇਸੈਂਸ ਨੰਬਰ: 35/MC-1 ਮਿਤੀ 27-05-2019 ਨੂੰ ਰੱਦ ਕਰਨਾ।

11/02/2025 11/02/2026 ਦੇਖੋ (441 KB)
M/s ਬਾਂਸਲ ਟਰੈਵਲਜ਼, ਬੱਸੀ ਪਠਾਣਾ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਈ-ਟਿਕਟਿੰਗ ਲਾਇਸੈਂਸ ਨੂੰ ਰੱਦ ਕਰਨ ਸੰਬੰਧੀ।

M/s ਬਾਂਸਲ ਟਰੈਵਲਜ਼, ਬੱਸੀ ਪਠਾਣਾ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਈ-ਟਿਕਟਿੰਗ ਲਾਇਸੈਂਸ ਨੰਬਰ: 38/MC-1 ਮਿਤੀ 27-05-2019 ਨੂੰ ਰੱਦ ਕਰਨਾ।

11/02/2025 11/02/2026 ਦੇਖੋ (391 KB)
OURS AMBITION OVERSEAS, Khamanon ਦੇ IELTS ਅਤੇ ਵੀਜ਼ਾ ਕੰਸਲਟੈਂਸੀ ਲਾਇਸੈਂਸ ਨੂੰ ਰੱਦ ਕਰਨ ਸੰਬੰਧੀ।

OURS AMBITION OVERSEAS, ਖਮਾਣੋਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਆਈਲੈਟਸ ਅਤੇ ਵੀਜ਼ਾ ਕੰਸਲਟੈਂਸੀ ਲਾਇਸੈਂਸ ਨੰਬਰ: 33/MC-1 ਮਿਤੀ 27-05-2019 ਨੂੰ ਰੱਦ ਕਰਨ ਸੰਬੰਧੀ।

05/02/2025 05/02/2026 ਦੇਖੋ (379 KB)
ਜਨਤਕ ਨੋਟਿਸ – ਮਾਰਕੀਟ ਕਮੇਟੀ ਤੋਂ ਲਾਇਸੈਂਸ ਸੰਬੰਧੀ।

ਪੰਜਾਬ ਖੇਤੀਬਾੜੀ ਉਤਪਾਦ ਮੰਡੀ ਐਕਟ, 1961 (ਪੰਜਾਬ ਐਕਟ ਨੰ. 23 ਆਫ਼ 1961) ਧਾਰਾ 10 ਦੇ ਅਨੁਸਾਰ ਮਾਰਕੀਟ ਕਮੇਟੀ ਤੋਂ ਲਾਇਸੈਂਸ ਸੰਬੰਧੀ।

23/01/2025 23/01/2026 ਦੇਖੋ (3 MB)
ਮਿਡਾਸ ਟਚ ਕੰਸਲਟੈਂਟਸ – ਫਤਿਹਗੜ੍ਹ ਸਾਹਿਬ ਦਾ ਆਈਲੈਟਸ ਲਾਇਸੈਂਸ ਰੱਦ ਕਰਨ ਦਾ ਨੋਟਿਸ। 21/10/2024 21/10/2025 ਦੇਖੋ (387 KB)
ਗ੍ਰਾਮ ਪੰਚਾਇਤ ਚੋਣ 2024 ਰਾਖਵਾਂਕਰਨ ਸੂਚੀ ਸਰਹਿੰਦ 27/09/2024 27/09/2025 ਦੇਖੋ (10 MB)
ਗ੍ਰਾਮ ਪੰਚਾਇਤ ਚੋਣ 2024 ਰਾਖਵਾਂਕਰਨ ਸੂਚੀ ਖੇੜਾ 27/09/2024 27/09/2025 ਦੇਖੋ (7 MB)
ਗ੍ਰਾਮ ਪੰਚਾਇਤ ਚੋਣ 2024 ਰਾਖਵਾਂਕਰਨ ਸੂਚੀ ਖਮਾਣੋਂ 27/09/2024 27/09/2025 ਦੇਖੋ (8 MB)
ਗ੍ਰਾਮ ਪੰਚਾਇਤ ਚੋਣ 2024 ਰਾਖਵਾਂਕਰਨ ਸੂਚੀ ਬੱਸੀ ਪਠਾਣਾ 27/09/2024 27/09/2025 ਦੇਖੋ (7 MB)
ਪੁਰਾਲੇਖ