ਘੋਸ਼ਣਾਵਾਂ
ਸਿਰਲੇਖ | ਵਰਣਨ | Start Date | End Date | ਮਿਸਲ |
---|---|---|---|---|
ਮੰਡੀ ਗੋਬਿੰਦਗੜ ਵਿਖੇ ਪ੍ਰਸਤਾਵਿਤ ਆਰ.ਓ.ਬੀ. ਲਈ ਜ਼ਮੀਨ ਐਕੁਆਇਰ ਕਰਨ ਸਬੰਧੀ ਸਮਾਜਿਕ ਪ੍ਰਭਾਵ ਮੁਲਾਂਕਣ ਦੀ ਨੋਟੀਫਿਕੇਸ਼ਨ | 14/09/2020 | 13/09/2021 | ਦੇਖੋ (1 MB) | |
ਵਾਕ ਇਨ ਇੰਟਰਵਿਯੂ – ਰੂਰਲ ਅਰਬਨ ਮਿਸ਼ਨ, ਬਲਾਕ ਖਮਾਣੋਂ, ਫਤਿਹਗੜ ਸਾਹਿਬ ਅਧੀਨ ਖਾਲੀ ਅਸਾਮੀਆਂ | 24/08/2020 | 23/08/2021 | ਦੇਖੋ (374 KB) | |
ਵਿਦੇਸ਼ੀ ਯਾਤਰੀਆਂ / ਵਿਅਕਤੀਆਂ ਦੀ ਸੂਚੀ, ਜੋ ਕੁਆਰੰਟੀਨ ਵਿਚ ਸਨ ਅਤੇ ਜਿਸ ਦੇ ਪਾਸਪੋਰਟ ਵੱਖ ਵੱਖ ਹਵਾਈ ਅੱਡਿਆਂ ਤੋਂ ਪ੍ਰਾਪਤ ਹੋਏ ਹਨ | 04/08/2020 | 03/08/2021 | ਦੇਖੋ (492 KB) | |
ਮਨਰੇਗਾ ਸਕੀਮ ਵਿੱਤੀ ਸਾਲ 2019-20 ਦੇ ਆਡਿਟ ਲਈ ਸੀਏ ਫਰਮਾਂ ਦੀਆਂ ਸੇਵਾਵਾਂ ਲੈਣ ਲਈ ਟੈਂਡਰ ਨੋਟਿਸ | 31/07/2020 | 30/07/2021 | ਦੇਖੋ (2 MB) | |
ਏ.ਡੀ.ਸੀ. (ਡੀ) -ਕਮ-ਏ.ਡੀ.ਪੀ.ਸੀ (ਮਨਰੇਗਾ), ਫਤਿਹਗੜ ਸਾਹਿਬ ਵਿਖੇ ਮਨਰੇਗਾ ਸਕੀਮ ਵਿਚ ਤਕਨੀਕੀ ਸਹਾਇਕਾਂ ਦੀਆਂ ਤਿੰਨ ਅਸਾਮੀਆਂ ਲਈ ਇਸ਼ਤਿਹਾਰ | 27/07/2020 | 26/07/2021 | ਦੇਖੋ (847 KB) | |
ਜਨਤਕ ਇਕੱਠਾਂ ‘ਤੇ ਪਾਬੰਦੀ ਦੇ ਆਦੇਸ਼ | 14/07/2020 | 14/07/2021 | ਦੇਖੋ (957 KB) | |
ਕਿਸੇ ਵੀ ਕਿਸਮ ਦੀ ਪੋਸਟ/DAK/ ਜਨਤਕ ਸੇਵਾ / ਸ਼ਿਕਾਇਤਾਂ ਲਈ ਡੀ.ਸੀ. ਦਫਤਰ ਨੂੰ ਭੇਜਣ ਲਈ ਈ-ਮੇਲ ਆਈ.ਡੀ. | DC office Fatehgarh Sahib, Supdtt., General, Grade 2 : rajesh22fgs@gmail.com |
14/07/2020 | 14/07/2021 | ਦੇਖੋ (160 KB) |
ਕੋਵਿਡ ਕੇਅਰ ਸੈਂਟਰ ਮੰਡੀ ਗੋਬਿੰਦਗੜ ਲਈ ਸੂਚੀਬੱਧ ਮੈਡੀਕਲ ਅਫਸਰਾਂ ਦੀ ਸੂਚੀ | 03/07/2020 | 03/07/2021 | ਦੇਖੋ (677 KB) | |
ਆਂਗਨਵਾੜੀ ਵਰਕਰਾਂ / ਆਂਗਣਵਾੜੀ ਹੈਲਪਰਾਂ ਦੀਆਂ ਖਾਲੀ ਅਸਾਮੀਆਂ ਲਈ ਇਸ਼ਤਿਹਾਰ | 03/06/2021 | 03/07/2021 | ਦੇਖੋ (467 KB) | |
ਕੋਵਿਡ ਕੇਅਰ ਸੈਂਟਰ, ਮੰਡੀ ਗੋਬਿੰਦਗੜ੍ਹ ਲਈ ਮੈਡੀਕਲ ਅਧਿਕਾਰੀਆਂ ਦੀ ਭਰਤੀ (ਆਖਰੀ ਤਾਰੀਖ: 01/07/2020, 5.00PM) | ਕੋਵਿਡ ਕੇਅਰ ਸੈਂਟਰ, ਮੰਡੀ ਗੋਬਿੰਦਗੜ੍ਹ ਲਈ ਮੈਡੀਕਲ ਅਧਿਕਾਰੀ ਅਸਾਮੀਆਂ ਲਈ ਬਿਨੈਕਾਰ ਅਪਲਾਈ ਕਰ ਸਕਦੇ ਹਨ ਅਤੇ ਆਪਣਾ Resume ਈਮੇਲ ਆਈਡੀ ‘ਤੇ ਭੇਜ ਸਕਦੇ ਹਨ: adc.fth@punjab.gov.in ਵਧੇਰੇ ਜਾਣਕਾਰੀ ਲਈ / ਭਰਤੀ ਨੋਟਿਸ ਨਾਲ ਜੁੜੀ ਪੀਡੀਐਫ ਦੇਖੋ ਦਰਖਾਸਤਾਂ ਦੀ ਪੜਤਾਲ ਤੋਂ ਬਾਅਦ ਉਚਿਤ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਵੇਗਾ ਅਤੇ interview ਲਈ ਬੁਲਾਇਆ ਜਾਵੇਗਾ. ਅਰਜ਼ੀ ਦੇਣ ਦੀ ਆਖ਼ਰੀ ਤਰੀਕ: 01/07/2020 (ਬੁੱਧਵਾਰ) 5.00 PM ਹੈ |
29/06/2020 | 29/06/2021 | ਦੇਖੋ (311 KB) |