ਬੰਦ ਕਰੋ

ਘੋਸ਼ਣਾਵਾਂ

ਘੋਸ਼ਣਾਵਾਂ
ਸਿਰਲੇਖ ਵਰਣਨ Start Date End Date ਮਿਸਲ
ਸਾਲਾਨਾ ਸ਼ਹੀਦੀ ਸਭਾ 2025 ਦੌਰਾਨ ਹੋਣ ਵਾਲੀਆਂ ਵਿਕਾਸ ਪ੍ਰਦਰਸ਼ਨੀਆਂ ਦੇ ਸਟਾਲਾਂ ਸੰਬੰਧੀ ਟੈਂਡਰ ਨੋਟਿਸ। 25/11/2025 17/12/2025 ਦੇਖੋ (751 KB)
ਸ਼ਹੀਦੀ ਸਭਾ 2025 ਲਈ ਟੈਂਟ/ਕੁਰਸੀਆਂ/ਮੇਜ਼/ਜਨਰੇਟਰ/ਰਿਕਵਰੀ ਵੈਨਾਂ/ਈ-ਰਿਕਸ਼ਾ ਆਦਿ ਕਿਰਾਏ ‘ਤੇ ਲੈਣ ਦੇ ਪ੍ਰਬੰਧਾਂ ਸੰਬੰਧੀ ਟੈਂਡਰ ਨੋਟਿਸ। 25/11/2025 12/12/2025 ਦੇਖੋ (622 KB)
ਜ਼ਿਲ੍ਹਾ ਸਰਵੇਖਣ ਰਿਪੋਰਟ (ਡੀ.ਐਸ.ਆਰ) ਐਸ.ਏ.ਐਸ. ਨਗਰ, ਪੰਜਾਬ।

ਜ਼ਿਲ੍ਹਾ ਸਰਵੇਖਣ ਰਿਪੋਰਟ (ਡੀ.ਐਸ.ਆਰ) ਐਸ.ਏ.ਐਸ. ਨਗਰ, ਪੰਜਾਬ।

ਡਾਊਨਲੋਡ ਕਰਨ ਲਈ ਕਲਿੱਕ ਕਰੋ

02/09/2025 02/09/2026 ਦੇਖੋ (191 KB)
ਸੜਕ ਹਾਦਸੇ ਦੇ ਪੀੜਤਾਂ ਲਈ ਨਕਦ ਰਹਿਤ ਇਲਾਜ ਯੋਜਨਾ 2025। 05/06/2025 05/06/2026 ਦੇਖੋ (563 KB)
ਪ੍ਰੈਸ ਨੋਟ – ਚੋਣ ਕਮਿਸ਼ਨ, ਪੰਜਾਬ 05/05/2025 05/05/2026 ਦੇਖੋ (3 MB)
ਪਾਕਿਸਤਾਨੀ ਨਾਗਰਿਕਾਂ ਦੇ ਵੀਜ਼ੇ ਰੱਦ ਕਰਨ ਸੰਬੰਧੀ। 25/04/2025 25/04/2026 ਦੇਖੋ (636 KB)
ਮੈਸਰਜ਼ ਇੰਡੀਆ ਸੁਪਰਫਾਸਟ ਟਰੈਵਲਜ਼, ਮੰਡੀ ਗੋਬਿੰਦਗੜ੍ਹ ਦੇ ਵੀਜ਼ਾ ਕੰਸਲਟੈਂਸੀ ਲਾਇਸੈਂਸ ਨੂੰ ਰੱਦ ਕਰਨ ਸੰਬੰਧੀ।

ਮੈਸਰਜ਼ ਇੰਡੀਆ ਸੁਪਰਫਾਸਟ ਟ੍ਰੈਵਲਜ਼, ਦੁਕਾਨ-ਕਮ-ਦਫ਼ਤਰ ਐੱਚ. ਨੰ.-55, ਸੈਕਟਰ 4ਏ, ਗੁਰੂ ਨਾਨਕ ਕਲੋਨੀ, ਮੰਡੀ ਗੋਬਿੰਦਗੜ੍ਹ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਲਈ ਵੀਜ਼ਾ ਕੰਸਲਟੈਂਸੀ ਲਾਇਸੈਂਸ ਨੰਬਰ: 47/MC-1 ਮਿਤੀ 22-10-2019 ਨੂੰ ਰੱਦ ਕਰਨਾ।

17/02/2025 17/02/2026 ਦੇਖੋ (408 KB)
ਮੈਸਰਜ਼ ਵਿੰਗਜ਼ ਲੈਂਗੂਏਜ, ਸਰਹਿੰਦ ਦੇ ਆਈਲੈਟਸ ਲਾਇਸੈਂਸ ਨੂੰ ਰੱਦ ਕਰਨ ਸੰਬੰਧੀ

ਮੈਸਰਜ਼ ਵਿੰਗਜ਼ ਲੈਂਗੂਏਜ, ਜੱਸਰ ਕੰਪਲੈਕਸ, ਨੇੜੇ ਜੋਤੀ ਸਰੂਪ ਮੌੜ, ਸਰਹਿੰਦ ਤਹਿ. ਅਤੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਲਈ ਆਈਲੈਟਸ ਕੋਚਿੰਗ ਸੈਂਟਰ ਲਾਇਸੈਂਸ ਨੰਬਰ: 48/MC-1 ਮਿਤੀ 22-10-2019 ਨੂੰ ਰੱਦ ਕਰਨਾ।

17/02/2025 17/02/2026 ਦੇਖੋ (377 KB)
ਮੈਸਰਜ਼ ਲਵਲੀ ਟੂਰ ਐਂਡ ਟ੍ਰੈਵਲ, ਅਮਲੋਹ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵੀਜ਼ਾ ਕੰਸਲਟੈਂਸੀ ਅਤੇ ਈ-ਟਿਕਟਿੰਗ ਲਾਇਸੈਂਸ ਨੂੰ ਰੱਦ ਕਰਨ ਸੰਬੰਧੀ।

ਮੈਸਰਜ਼ ਲਵਲੀ ਟੂਰ ਐਂਡ ਟ੍ਰੈਵਲ, ਵਾਰਡ ਨੰ. – 3, ਨੇੜੇ ਆਈਸੀਈ ਫੈਕਟਰੀ ਅਮਲੋਹ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਲਈ ਵੀਜ਼ਾ ਕੰਸਲਟੈਂਸੀ ਅਤੇ ਈ-ਟਿਕਟਿੰਗ ਲਾਇਸੈਂਸ ਨੰਬਰ: 43/MC-1 ਮਿਤੀ 18-07-2019 ਨੂੰ ਰੱਦ ਕਰਨਾ।

17/02/2025 17/02/2026 ਦੇਖੋ (386 KB)
ਮੈਸਰਜ਼ ਬ੍ਰਿਲੀਅਨਸ ਆਈਲੈਟਸ ਇੰਸਟੀਚਿਊਟ, ਬਾਈਪਾਸ ਰੋਡ, ਤਹਿ. ਅਮਲੋਹ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਆਈਲੈਟਸ ਲਾਇਸੈਂਸ ਨੂੰ ਰੱਦ ਕਰਨ ਸੰਬੰਧੀ।

ਮੈਸਰਜ਼ ਬ੍ਰਿਲੀਅਨਸ ਆਈਲੈਟਸ ਇੰਸਟੀਚਿਊਟ, ਬਾਈਪਾਸ ਰੋਡ, ਤਹਿ. ਅਮਲੋਹ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਲਈ ਆਈਲੈਟਸ ਕੋਚਿੰਗ ਸੈਂਟਰ ਲਾਇਸੈਂਸ ਨੰਬਰ: 45/MC-1 ਮਿਤੀ 22-10-2019 ਨੂੰ ਰੱਦ ਕਰਨਾ।

17/02/2025 17/02/2026 ਦੇਖੋ (359 KB)
ਪੁਰਾਲੇਖ